¡Sorpréndeme!

Google ਦਾ Canada ਨੂੰ ਝਟਕਾ, ਕਰ 'ਤਾ ਇਹ ਐਲਾਨ, Canada ਸਰਕਾਰ ਪਈ ਸੋਚਾਂ 'ਚ | Canada News |OneIndia Punjabi

2023-07-01 1 Dailymotion

ਗੂਗਲ ਹਟਾਉਣ ਜਾ ਰਹੀ ਹੈ ਕੈਨੇਡਾ ਦੀਆਂ ਨਿਊਜ਼ | ਹੁਣ ਗੂਗਲ 'ਤੇ ਨਹੀਂ ਪੜ੍ਹ ਸਕਦੇ ਕੈਨੇਡਾ ਦੀਆਂ ਖਬਰਾਂ | ਦਰਅਸਲ ਪਿਛਲੇ ਦਿਨੀਂ ਕੈਨੇਡਾ ਸਰਕਾਰ ਨੇ online ਨਿਊਜ਼ act ਲਾਗੂ ਕੀਤਾ ਹੈ | ਜਿਸ ਕਰਕੇ ਹੁਣ ਗੂਗਲ ਤੇ ਮੇਟਾ ਵਰਗੀਆਂ ਕੰਪਨੀਆਂ ਨੇ candian news ਨੂੰ ਆਪਣੇ platform ਤੋਂ ਹਟਾਉਣ ਦਾ ਫੈਸਲਾ ਲਿਆ ਹੈ | ਦੱਸ ਦਈਏ ਕਿ ਇਹ online news ਐਕਟ ਤਹਿਤ ਗੋਗਲ ਤੇ ਮੇਟਾ ਵਰਗੀਆਂ ਵੱਡੀਆਂ ਕੰਪਨੀਆਂ ਜਿੱਥੇ news ਲਿੰਕ ਸ਼ੇਅਰ ਕੀਤੇ ਜਾਂਦੇ ਹਨ | ਹੁਣ ਉਹਨਾਂ ਨੂੰ ਇਨ੍ਹਾਂ ਲਿੰਕਸ ਦੇ ਬਦਲੇ ਪੈਸੇ ਅਦਾ ਕਰਨੇ ਪੈਣਗੇ ਪਰ ਮੇਟਾ ਨੇ canadain ਨਿਊਜ਼ ਲਿੰਕਸ ਬਦਲੇ ਪੈਸੇ ਅਦਾ ਕਰਨ ਦੀ ਥਾਂ canadain news ਨੂੰ ਹੀ ਆਪਣੇ platforms ਤੋਂ ਬਲਾਕ ਕਰਨ ਦਾ ਫੈਸਲਾ ਲਿਆ ਹੈ |
.
Google's shock to Canada, this announcement, the Canadian government is thinking.
.
.
.
#canada #canadanews #c18law